14 ਮਈ ਨੂੰ ਸਿਖਿਆ ਪ੍ਰੋਵਾਈਡਰ/ਈਜੀਐਸ/ਐਸ ਟੀ ਆਰ/ਏ ਆਈ ਈ/ ਆਈ ਈ ਵੀ ਅਧਿਆਪਕ ਆਪਣੀ ਹੱਕੀ ਮੰਗਾ ਲਈ ਪਟਿਆਲਾ ਵਿਖੇ ਕਰਨਗੇ ਸੂਬਾ ਪੱਧਰੀ ਰੈਲੀ- ਯੁਨੀਅਨ ਆਗੂ

ਗੁਰਦਾਸਪੁਰ, 8 ਮਈ । ਪਿਛਲੇ ਪੰਦਰਾ ਸਾਲਾ ਤੋਂ ਸਰਕਾਰੀ ਸਕੂਲਾ ਵਿੱਚ ਸੇਵਾ ਨਿਭਾ ਰਹੇ ਸਿਖਿਆ ਪ੍ਰੋਵਾਈਡਰ/ਈਜੀਐਸ/ਐਸ ਟੀ ਆਰ/ਏ ਆਈ ਈ/ ਆਈ ਈ ਵੀ ਆਪਣੀ ਹੱਕੀ ਮੰਗਾ ਲਈ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਜਾ ਰਹੇ ਹਨ। ਇਹ ਜਾਨਕਾਰੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨਿਅਨ ਦੇ ਜਿਲਾ ਪ੍ਰਧਾਨ ਅਨੁਭਵ ਗੁਪ੍ਤਾ ਵਲੋਂ ਦਿੱਤੀ ਗਈ। ਗੁਪਤਾ ਨੇ ਪ੍ਰੈਸ ਬਿਆਨ ਜਾਰੀ … Continue reading 14 ਮਈ ਨੂੰ ਸਿਖਿਆ ਪ੍ਰੋਵਾਈਡਰ/ਈਜੀਐਸ/ਐਸ ਟੀ ਆਰ/ਏ ਆਈ ਈ/ ਆਈ ਈ ਵੀ ਅਧਿਆਪਕ ਆਪਣੀ ਹੱਕੀ ਮੰਗਾ ਲਈ ਪਟਿਆਲਾ ਵਿਖੇ ਕਰਨਗੇ ਸੂਬਾ ਪੱਧਰੀ ਰੈਲੀ- ਯੁਨੀਅਨ ਆਗੂ